ਸਭ ਉਸਰਈਏ 'ਹੋਣੀ' ਦੇ ਨੇ
ਆਹਰੇ ਲਗੇ ਸਮੈਂ ਦੀਆਂ ਕੰਧਾਂ ਅੰਦਰ;
ਹਰ ਭਵਨ ਤੇ ਢਾਂਚੇ ਖਾਤਿਰ ਕੁਲ ਮਸਾਲੇ ਭਰੇ ਪੈ ਨੇ
"ਸਮੇਂ ਸ਼ਾਹ" ਦੀ ਹਟੀ ਅੰਦਰ : ਗਾਡਰ, ਬਜਰੀ, ਰੋੜਾ- ਰੇਤਾ
ਜੋ ਵੀ ਚਾਹੋ ਲੈਣਾ ----;
'ਅਜ' ਤੇ 'ਕਲ' ਦੇ ਇਟਾਂ ਪਥਰ ਜੋ ਵੀ ਘੜ ਘੜ ਚਿਨੀਏ I
ਅਜ ਦਾ ਦਿਨ ਉਸਾਰੋ ਮਿਤਰੋ! ਮਜਬੂਤ ਪਕੇਰੀ ਰਖੋ ਨੀਂਹ ;
ਬਾਲਾ ਸਿਰ ਅਤੇ ਸੁਰਖਿਅਤ ,
ਉਸਰੇ ਗਾ ਫਿਰ ਕਲ ਅਸਾਡਾ I
"Longfellow"

nice.....
ReplyDelete