Monday, November 17, 2014

ਆਜ ਕੀ ਨਜ਼ਮ
__________
ਮਨ ਭੂਕਾ ਹੈ, ਤਨ ਭੂਕਾ ਹੈ
ਸਰਾਪਾ ਭੂਕ ਬਸੀ ਹੈ
ਇਸ ਅਗਨੀ ਮੇਂ ਰੂਹ ਜਲੀ ਹੈ
ਤਨ ਕੇ ਅੰਗਾਰ ਦਹਿਕ ਰਹੇ ਹੈਂ
ਧੂਆਂਧਾਰ ਮਾਹੌਲ ਪੜਾ ਹੈ-
ਕੋਈ ਉਸੇ ਬੁਲਾਏ, ਜਾਏ
ਪ੍ਰੇਮ ਰਾਗ ਮਲਹਾਰ ਸੁਨਾਏ
ਤਨ ਕੀ ਅਗਨ ਬੁਝਾਏ, ਆਏ!
ਮੁਹੱਬਤ ਕਾ ਭੰਡਾਰ ਭਰਾ ਹੈ
ਅਸੀਮ ਹੈਂ ਸੀਮਾਏਂ, ਆਕਾਰ ਬੜਾ ਹੈ
ਅੰਤ ਅਨੰਤ ਮੇਂ ਖਲਤ ਮਲਤ ਹੈ
ਕੱਲ ਆਜ ਮੇਂ ਦਫਨ ਪੜਾ ਹੈ
ਆਜ ਕੇ ਗਰਭ ਸੇ ਕੱਲ ਉਗਾ ਹੈ
ਆਦ, ਮਧ, ਅੰਤ ਕਾ ਕਿਆ ਚੱਕਰ ਚਲਾ ਹੈ!
ਰੇਤ ਕੀ ਮੁੱਠੀ ਕਿਰ ਗਈ ਸਾਰੀ
ਜ਼ੱਰਾ ਤੱਕ ਭੀ ਨਹੀਂ ਰਹਾ ਹੈ!
ਰਹਿ ਗਈ ਬੱਸ ਮੁਹੱਬਤ ਬਾਕੀ
ਜਿਸ ਕਾ ਯੀਹ ਪਾਸਾਰ ਖ਼ਲਾ ਹੈ!
ਮੇਰੀ ਮੁਹੱਬਤ ਤੇਰੀ ਮੁਹੱਬਤ
ਅਸੀਮ ਮੁਹੱਬਤ, ਅਨੰਤ ਮੁਹੱਬਤ;
ਤੂ ਹੈ ਮੇਰੀ ਖ਼ਾਸ ਮੁਹੱਬਤ
ਜਬ ਕਹਿਤਾ ਹੂੰ ਖੋ ਜਾਤਾ ਹੂੰ
ਤੇਰੇ ਬਦਨ, ਰੂਹ ਮੇਂ ਤੇਰੀ
ਘੁਲ ਮਿਲ ਕੇ ਮੈਂ ਖੋ ਜਾਤਾ ਹੂੰ-
ਅਨੰਤ ਖ਼ਲਾ ਮੇਂ ਵਕਤ ਕਾ ਚੱਕਰ ਥਮ ਜਾਤਾ ਹੈ
ਪ੍ਰੇਮ ਕਾ ਚੱਕਰ ਚਲ ਜਾਤਾ ਹੈ
ਆਦ ਅੰਤ ਮੇਂ ਢਲ ਜਾਤਾ ਹੈ-

Saturday, November 1, 2014


                      ਇਕ ਸਵਾਲ
ਰੂੰ ਰੂੰ ਬਰਫ਼ ਉੜੇ ਫਜ਼ਾ ਵਿਚ, ਬੂੰਦਾਂ ਹੋ ਹੋ ਸਰਵਰ ਭਰਦੀ
ਰੂੰ ਰੂੰ ਫੰਭੀਆਂ, ਬੂੰਦਾਂ, ਜਲ, ਸਰਵਰ, ਨਹੀਂ ਖਿਆਲ ਜਿਸਮ ਨੇ ਜਾਨਾਂ!
ਇਕ ਦੂਜੇ ਵਿਚ ਘੁਲ ਮਿਲ ਜਾਵਣ, ਇਕ ਦੂਜੇ ਨੂੰ ਪੂਰਨ, ਇਸ਼ਕ਼ ਨਿਭਾਵਣ ,
ਸਮੇ ਦੇ ਸਿਰ ਚੜ੍ਹ ਆਵਨ ਜਾਵਣ, ਸੱਤ ਪਛਾਨਣ ਜਾਨਾਂ !
ਨੈਣ ਦਰਵਾਜ਼ੇ ਦਿਲ ਮੰਦਰਾਂ ਦੇ, ਰੂਹ ਬਣ ਜਿਸਮ ਪ੍ਰਵੇਸ਼ ਕਰ ਜਾਵਣ
ਸੰਖ, ਘੰਟੀਆਂ, ਖੜਤਾਲੇ ਵੱਜਣ, ਲਹੂ ਜਿਗਰ ਦੇ ਬਲਦੇ ਦੀਵੇ
ਹੋਏ ਆਰਤੀ ਕਾਮ-ਦੇਵ ਦੀ, ਲੋ ਲੋਚਾ ਦੀ ਲਪਕੇ ਜਾਨਾਂ !
ਵੇਦ ਪੁਰਾਣ, ਕੁਰਾਨ, ਕਹਿਣ ਕਤੇਬਾਂ, ਦੇਵਣ ਫਤਵਾ ਸਾਰੇ:
ਰੱਬ ਕਸਤੂਰੀ ਅੰਦਰ ਵਸਦੀ, ਸਹਿਰਾ ਕਿਓਂ ਖੰਘਾਲੇੰ  ਜਾਨਾਂ!  
ਇਸ਼ਕ਼ ਹ੍ਕ਼ੀਕ਼ੀ ਜੇ ਤੂੰ ਜਾਣੇਂ, ਕਿਓਂ ਫਿਰ ਜਿਸਮ ਨਕਾਰੇੰ
ਏਨੀ ਨੇੜੇ ਹੋ ਕੇ ਫਿਰ ਕਿਓਂ , ਚੰਦਰ ਲੋਕ ਥੀਂ ਸੈਨਤ ਮਾਰੇ?

ਇਸ਼ਕ਼ ਤੇਰੇ ਦੀ ਕੀ ਪਰਿਭਾਸ਼ਾ, ਕੀ ਮੈਂ ਸਮਝਾਂ, ਕੀ ਮੈਂ ਜਾਣਾਂ?                         

Wednesday, October 22, 2014

Panjabi version of a three liner from Jaspreet Mander's
"Our Land Our Times: Free- Form Haiku"

ਮਰਦਮੀ ਸ਼ਹਿਜ਼ੋਰੀ
ਸਾਰੀ ਓਸਦੀ
ਹਾਰ ਹੁੱਟ ਹਿੰਸਾ 'ਚ ਰੋਜ਼ ਹੰਬਦੀ
Panjabi version of Jaspreet Mander's three-liner:-

ਨਿਰਬਲ ਬਲੀ 'ਕਾਮ' ਹੋਗਿਆ
ਆਸ ਨਿਰਾਸ ਭਈ
ਸਿੰਧੂਰ ਸੁਹਾਗ ਕਾਇਮ ਦਾਇਮ

Thursday, July 10, 2014

ਘਣੇ ਘਨੇਰੇ ਨ੍ਹੇਰੇ ਜੰਗਲ;ਸੰਘਣੇ ਬੜੇ ਪਿਆਰੇ 
ਵਚਨ ਪਾਲਣੇ ਪਰ ਮੈਂ ਹਾਲੇ, ਪੈਂਡਾ ਬੜਾ ਲੰਮੇਰਾ
ਕੋਹਾਂ ਦੂਰ ਪਿਆ ਹੈ ਹਾਲੀਂ "ਛੱਜੂ ਦਾ ਚੁਬਾਰਾ"

Thursday, January 2, 2014

Time, Energy, and Funds wasted on
Trash Translations of Shakespeare in Punjabi;
Punjabi University Extravaganza-a poor Show.
Friends,
In 2005, late Dr. SS Joshi, the renowned scholar & Head of the Department of Lexicography, asked me the following question that I, personally declined to answer, rather shied away from it.
“It looks like that in this land of five rivers ( Lahore & Delhi included; even in Canada, America & other parts of the world wherever Punjabis live, thrive, & work for the development of their Mother tongue) there is not a single theatre lover, a true admirer of the Bard, one who knows Shakespearean English, and is equally conversant with all shades of Punjabi language & culture, who can dare evaluate rationally & honestly (without succumbing to the charms of the Bourbon whisky) the plays of Shakespeare translated into Punjabi under the sponsorship of the Punjabi University, Patiala.”
Is there any????