Tuesday, June 26, 2012

ਜੁਆਨ ਸੀ ਤਾਂ ਰੋਜ਼ ਹੀ ਜਾਂਦੇ ਪੀਰ ਦੇ ਤਕੀਏ 
ਸੰਗਤ ਕਰਨ ਸਿਆਣੇ ਬੜੇ ਹਕੀਮਾਂ ਦੀ 
ਏਹਦੇ ਬਾਰੇ ਓਹਦੇ ਬਾਰੇ ਦੀਰਘ ਬੜੀਆਂ ਸੁਣਨ ਦਲੀਲਾਂ 
ਐਪਰ ਮੁੜ ਆਓਣਾ ਹਰ ਵਾਰੀਂ ਹਥ ਲ੍ਮ੍ਕੋੰਦੇ 
ਓਸੇ ਦਰਵਾਜ਼ੇ ਜਿਸ ਥੀਂ ਗਏ ਸੀ ਅੰਦਰ 
ਉਮਰ ਖਿਆਮ

No comments:

Post a Comment