ਇਕ ਰਾਤ ਨਾ ਸੁਤੀ ਸੋਹਰਡੇ
ਮੇਰਾ ਸੋਹ ਪਰਦੇਸੀ ਥੀਆ
ਕੋਠੇ ਕੋੰ ਕੁਰਲਾਵੇ ਕੂੜਾ
ਮੇਰਾ ਮਤ ਭਰਮਾਵੇ ਜੀਆ
ਓਸੀਆਂ ਪਾਵਾਂ ਕਾਗ ਉਡਾਵਾਂ
ਆਵੇ ਜੇ ਹਰਜਾਈ ਪੀਆ
ਵੰਜਲੀ ਵਜੀ ਅਲਖ ਜਗੀ ਜਦ
ਨਚ ਉਠਿਆ ਮੇਰਾ ਘਾਇਲ ਜੀਆ
ਕੰਨ ਪੜਵਾਏ ਕੁੰਡਲ ਪਾਏ
ਓਹ ਵੇਖੋ ਨੀ ਓਹ ਜੋਗੀ ਥੀਆ
ਸਾਈ' ਦੇ ਵੇਹੜੇ 'ਨਾਸਰ' ਵੜਿਆ
ਕੋਈ ਮੋੜੋ ਨੀ ਮੇਰਾ ਰੁਸਿਆ ਪੀਆ
ਮੇਰਾ ਸੋਹ ਪਰਦੇਸੀ ਥੀਆ
ਕੋਠੇ ਕੋੰ ਕੁਰਲਾਵੇ ਕੂੜਾ
ਮੇਰਾ ਮਤ ਭਰਮਾਵੇ ਜੀਆ
ਓਸੀਆਂ ਪਾਵਾਂ ਕਾਗ ਉਡਾਵਾਂ
ਆਵੇ ਜੇ ਹਰਜਾਈ ਪੀਆ
ਵੰਜਲੀ ਵਜੀ ਅਲਖ ਜਗੀ ਜਦ
ਨਚ ਉਠਿਆ ਮੇਰਾ ਘਾਇਲ ਜੀਆ
ਕੰਨ ਪੜਵਾਏ ਕੁੰਡਲ ਪਾਏ
ਓਹ ਵੇਖੋ ਨੀ ਓਹ ਜੋਗੀ ਥੀਆ
ਸਾਈ' ਦੇ ਵੇਹੜੇ 'ਨਾਸਰ' ਵੜਿਆ
ਕੋਈ ਮੋੜੋ ਨੀ ਮੇਰਾ ਰੁਸਿਆ ਪੀਆ
No comments:
Post a Comment