ਦਾਇਰਾ ਜੇ ਹੁੰਦਾ ਏ ਜ਼ੀਰੋ, ਤਾਂ ਫਿਰ ਕਾਇਨਾਤ ਇਹ ਕੀ ਏ ਸਾਰੀ?
ਧਰਤੀ ਦਾਇਰਾ, ਚੰਨ, ਸੂਰਜ, ਤਾਰੇ ਸਾਰੇ, ਗੋਲਾਕਾਰ ਨੇ ਦਾਇਰੇ,
ਗਿਆਨ ਵਿਗਆਨ ਦੋਵੇਂ ਸਹਿਮਤ, ਗ੍ਰਹਿ ਚਪਟਾ ਨੀ ਕਿਧਰੇ ਕੋਈ,
ਅਨੰਤ ਵਿਸ਼ਵੀ ਦਾਇਰਾ ਸਦਾ ਫੈਲਦਾ, ਦਾਇਰਾ ਕਿਸ ਬਿਧ ਜ਼ੀਰੋ ਹੋਈ-?
ਮਾਈਨਸ ਨਹੀਂ, ਪਲੱਸ ਹੈ ਜ਼ੀਰੋ, ਫੈਲੀ' ਜਾਵੇ ਦਾਇਰਾ ਹੋਵੇ,
ਇਹ ਦਾਇਰਾ ਹੀ ਹੈ ਅਨੰਤਤਾ, ਅਕਾਲ ਅਨੰਤ ਹੋਰ ਨੀ ਕੋਈ॥

No comments:
Post a Comment