Harleen Sona di ik nazm te tipni
ਜਾਲ ਨਹੀਂ ਕੋਈ ਆਲੇ ਦੁਆਲੇ,
ਇਹ ਤਾਂ ਸਾਰੀ ਮਾਯਾ ਹੂ
ਨਾਸਰ ਕਹੇ ਫਕੀਰ ਸਾਈ' ਦਾ,
ਕਰਮ ਭਰਮ ਦਾ ਰਾਜ਼ ਨਾਂ ਕੋਈ,
ਇਹ ਸਬ ਤੇਰਾ ਸਾਯਾ ਹੂ ------!
ਰੂਹ ਜੋ ਕ਼ੈਦੀ ਤਨ ਤੇਰੇ ਦੀ
ਕੀ ਉਸ ਜਾਲ ਵਿਛਾਨੇੰ ਹੂ
ਆਕਾਰ ਫਸੀ ਨਰਿੰਕਾਰ ਨੂੰ ਲੋਚੇ
ਤਨ ਹਾਰਨ ਨਾਂ ਜਾਨੇੰ ਹੂ
ਆਕਾਰ ਰਿਹਾਂ ਨਿਰਾਕਾਰ ਨਾਂ ਦਿਸੇ
ਕਯੋਂ ਨਾਂ ਰਾਜ਼ ਪ੍ਛਾਨੇੰ ਹੂ
ਨਾਸਰ ਕਹੇ ਫ੍ਕ਼ੀਰ ਸਾਈ' ਦਾ
ਬਸ ਦੇਹ ਹ'ਡਆਨਾ ਜਾਨੇੰ ਹੂ
No comments:
Post a Comment