"ਸਾਵਨ ਸਰਸ ਮਨਾਂ,
ਘਣ ਵਰ੍ਸੇ
ਰੁਤ ਆਏ"
ਨੀਲਕੰਠ ਕੈਲਾਸ਼
ਸੁਆਮੀ, ਡਗ
ਡਮਰੂ ਤਿਰ੍ਸ਼ੂਲ
ਉਠਾਏ
ਤਾਂਡਵ ਧਨਕ
ਧਮਾ ਧਮ
ਵਾਜੇ, ਧਰਤ
ਅਰਸ਼ ਸਭ
ਕੰਪਨ
ਲਾਗੇ
ਜਟਾ ਖੋਲ੍ਹ
ਗਰਦਨ ਝਟਕਾਏ----------------------,
ਪਾੜ ਪਹਾੜ
ਦਾ ਸੰਗ-ਦਿਲ ਸੀਨਾ
ਉਲਟੀ ਗੰਗ
ਬਹਾਏ
ਦੈਂਤ-ਆਕਾਰ
ਸ਼ਿਲਾ ਦੇ
ਓਹਲੇ, ਆ
ਫਿਰ ਮੂੰਹ
ਲੁਕਾਏ
ਕੀ "ਕੇਦਾਰ
ਸੰਘਾਰ ਸੁਆਮੀ"
ਆਪਣੀ ਕੀਤੀ
ਤੇ ਪਛਤਾਏ?????
No comments:
Post a Comment